Surprise Me!

ਆਸ਼ੂ 'ਤੇ ED ਦਾ ਸ਼ਿਕੰਜਾ ਸਵੇਰੇ-ਸਵੇਰੇ ਘਰ ਪੁੱਜ ਕਰ'ਤੀ ਵੱਡੀ ਕਾਰਵਾਈ ਹੋਣਗੇ ਵੱਡੇ ਖ਼ੁਲਾਸੇ | OneIndia Punjabi

2023-08-24 0 Dailymotion

ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ | ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਸਵੇਰੇ ਕਰੀਬ 5 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀਕਿ ਈਡੀ ਨੇ ਛਾਪਾ ਮਾਰਿਆ ਹੈ ਤੇ ਇਹ ਛਾਪੇਮਾਰੀ ਕਰੀਬ 2 ਘੰਟੇ ਤੱਕ ਕੀਤੀ ਗਈ |

ED action on Ashu, big action will be taken early in the morning, there will be big revelations.

#punjabnews #bharatbhushanashu #ed
~PR.182~

Buy Now on CodeCanyon